The Noble Qur'an Encyclopedia
Towards providing reliable exegeses and translations of the meanings of the Noble Qur'an in the world languagesAlms Giving [Al-Maun] - Punjabi translation - Arif Halim - Ayah 1
Surah Alms Giving [Al-Maun] Ayah 7 Location Maccah Number 107
أَرَءَيۡتَ ٱلَّذِي يُكَذِّبُ بِٱلدِّينِ [١]
1਼ ਕੀ ਤੁਸੀਂ (ਹੇ ਨਬੀ!) ਉਸ ਵਿਅਕਤੀ ਨੂੰ ਵੇਖਿਆ ਹੈ ਜਿਹੜਾ ਬਦਲੇ ਦੇ ਦਿਨ (ਕਿਅਮਤ) ਨੂੰ ਝੁਠਲਾਉਂਦਾ ਹੈ। 1